5“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ ਉਹ ਹਨੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।
6“ਮੈਂ ਕਿਹਾ, ‘ਕਿ ਤੁਸੀਂ “ਦੇਵਤੇ” ਹੋ; ਤੁਸੀਂ ਸਾਰੇ ਅੱਤ ਮਹਾਨ ਦੇ ਬੱਚੇ ਹੋ।’
7ਪਰ ਤੁਸੀਂ ਸਿਰਫ ਆਮ ਮਨੁੱਖਾਂ ਵਾਂਗ ਮਰੋਗੇ। ਤੁਸੀਂ ਹਰ ਦੂਜੇ ਸ਼ਾਸਕ ਵਾਂਗ ਡਿੱਗ ਜਾਓਗੇ।”
8ਹੇ ਪਰਮੇਸ਼ਵਰ, ਉੱਠ ਧਰਤੀ ਦਾ ਨਿਆਂ ਕਰ, ਕਿਉਂ ਜੋ ਸਾਰੀਆਂ ਕੌਮਾਂ ਤੇਰੀ ਵਿਰਾਸਤ ਹਨ।