ਜ਼ਬੂਰਾਂ 82

“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ ਉਹ ਹਨੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।

Psalm 82:5 (UKJV) They know not, neither will they understand; they walk on in darkness: all the foundations of the earth are out of course.

3ਕਮਜ਼ੋਰ ਅਤੇ ਯਤੀਮ ਦੀ ਰੱਖਿਆ ਕਰੋ; ਗਰੀਬਾਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖੋ।

4ਕਮਜ਼ੋਰਾਂ ਅਤੇ ਲੋੜਵੰਦਾਂ ਨੂੰ ਬਚਾਓ; ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।

5“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ ਉਹ ਹਨੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।

6“ਮੈਂ ਕਿਹਾ, ‘ਕਿ ਤੁਸੀਂ “ਦੇਵਤੇ” ਹੋ; ਤੁਸੀਂ ਸਾਰੇ ਅੱਤ ਮਹਾਨ ਦੇ ਬੱਚੇ ਹੋ।’

7ਪਰ ਤੁਸੀਂ ਸਿਰਫ ਆਮ ਮਨੁੱਖਾਂ ਵਾਂਗ ਮਰੋਗੇ। ਤੁਸੀਂ ਹਰ ਦੂਜੇ ਸ਼ਾਸਕ ਵਾਂਗ ਡਿੱਗ ਜਾਓਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.