ਅੱਯੋਬ 13

ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂ ਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?

Job 13:14 (UKJV) Wherefore do I take my flesh in my teeth, and put my life in mine hand?

12ਤੁਹਾਡੀਆਂ ਕਹਾਵਤਾਂ ਸੁਆਹ ਦੀਆਂ ਕਹਾਵਤਾਂ ਹਨ; ਤੁਹਾਡੀ ਰੱਖਿਆ ਮਿੱਟੀ ਦੀ ਰੱਖਿਆ ਹੈ।

13“ਚੁੱਪ ਰਹੋ ਅਤੇ ਮੈਨੂੰ ਬੋਲਣ ਦਿਓ; ਫਿਰ ਮੇਰੇ ਕੋਲ ਆਉਣ ਦਿਓ ਜੋ ਹੋ ਸਕਦਾ ਹੈ।

14ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂ ਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?

15ਭਾਵੇਂ ਉਹ ਮੈਨੂੰ ਮਾਰ ਦੇਵੇ, ਪਰ ਮੈਂ ਉਸ ਵਿੱਚ ਆਸ ਰੱਖਾਂਗਾ। ਮੈਂ ਨਿਸ਼ਚੇ ਹੀ ਉਹ ਦੇ ਮੂੰਹ ਉੱਤੇ ਆਪਣੇ ਰਾਹਾਂ ਦੀ ਰੱਖਿਆ ਕਰਾਂਗਾ।

16ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ, ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.