ਅੱਯੋਬ 23

ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ, ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।

Job 23:7 (UKJV) There the righteous might dispute with him; so should I be delivered for ever from my judge.

5ਮੈਂ ਜਾਣਾਂਗਾ ਕਿ ਉਹ ਮੈਨੂੰ ਕੀ ਜਵਾਬ ਦੇਵੇਗਾ, ਅਤੇ ਵਿਚਾਰ ਕਰਾਂਗਾ ਕਿ ਉਹ ਮੈਨੂੰ ਕੀ ਕਹੇਗਾ।

6ਕੀ ਉਹ ਜ਼ੋਰਦਾਰ ਢੰਗ ਨਾਲ ਮੇਰਾ ਵਿਰੋਧ ਕਰੇਗਾ? ਨਹੀਂ, ਉਹ ਮੇਰੇ ਵਿਰੁੱਧ ਦੋਸ਼ ਨਹੀਂ ਲਾਵੇਗਾ।

7ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ, ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।

8“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ; ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।

9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.