ਅੱਯੋਬ 23

“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ; ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।

Job 23:8 (UKJV) Behold, I go forward, but he is not there; and backward, but I cannot perceive him:

6ਕੀ ਉਹ ਜ਼ੋਰਦਾਰ ਢੰਗ ਨਾਲ ਮੇਰਾ ਵਿਰੋਧ ਕਰੇਗਾ? ਨਹੀਂ, ਉਹ ਮੇਰੇ ਵਿਰੁੱਧ ਦੋਸ਼ ਨਹੀਂ ਲਾਵੇਗਾ।

7ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ, ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।

8“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ; ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।

9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

10ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ; ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.