ਅੱਯੋਬ 27

ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ? ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?

Job 27:10 (UKJV) Will he delight himself in the Almighty? will he always call upon God?

8ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ, ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?

9ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈ ਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?

10ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ? ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?

11“ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ; ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।

12ਇਹ ਸਭ ਤੁਸੀਂ ਆਪ ਦੇਖਿਆ ਹੈ। ਫਿਰ ਇਹ ਅਰਥਹੀਣ ਗੱਲਾਂ ਕਿਉਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.