ਅੱਯੋਬ 27

“ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ; ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।

Job 27:11 (UKJV) I will teach you by the hand of God: that which is with the Almighty will I not conceal.

9ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈ ਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?

10ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ? ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?

11“ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ; ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।

12ਇਹ ਸਭ ਤੁਸੀਂ ਆਪ ਦੇਖਿਆ ਹੈ। ਫਿਰ ਇਹ ਅਰਥਹੀਣ ਗੱਲਾਂ ਕਿਉਂ?

13“ਇਹ ਕਿਸਮਤ ਹੈ ਜੋ ਪਰਮੇਸ਼ਵਰ ਦੁਸ਼ਟਾਂ ਨੂੰ ਦਿੰਦਾ ਹੈ, ਇੱਕ ਬੇਰਹਿਮ ਆਦਮੀ ਨੂੰ ਸਰਵਸ਼ਕਤੀਮਾਨ ਤੋਂ ਵਿਰਾਸਤ ਮਿਲਦੀ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.