ਅੱਯੋਬ 34

ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?

Job 34:17 (UKJV) Shall even he that hates right govern? and will you condemn him that is most just?

15ਤਾਂ ਸਾਰੀ ਮਨੁੱਖਤਾ ਇਕੱਠੀ ਨਾਸ਼ ਹੋ ਜਾਵੇਗੀ ਅਤੇ ਮਨੁੱਖਜਾਤੀ ਮਿੱਟੀ ਵਿੱਚ ਵਾਪਸ ਆ ਜਾਵੇਗੀ।

16“ਹੇ ਅੱਯੂਬ, ਜੇ ਤੈਨੂੰ ਸਮਝ ਹੈ, ਤਾਂ ਇਹ ਸੁਣੋ; ਜੋ ਮੈਂ ਕਹਿੰਦਾ ਹਾਂ ਸੁਣੋ।

17ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?

18ਕੀ ਇਹ ਉਹ ਨਹੀਂ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਨਿਕੰਮੇ ਹੋ,’ ਅਤੇ ਸਰਦਾਰਾਂ ਨੂੰ, ‘ਤੁਸੀਂ ਦੁਸ਼ਟ ਹੋ,’

19ਜਿਹੜਾ ਸਰਦਾਰਾਂ ਦਾ ਪੱਖਪਾਤ ਨਹੀਂ ਕਰਦਾ ਅਤੇ ਗਰੀਬਾਂ ਉੱਤੇ ਅਮੀਰਾਂ ਦੀ ਕਿਰਪਾ ਨਹੀਂ ਕਰਦਾ, ਕਿਉਂ ਜੋ ਇਹ ਸਭ ਉਸਦੇ ਹੱਥਾਂ ਦੇ ਕੰਮ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.