ਅੱਯੋਬ 38

ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?

Job 38:32 (UKJV) Can you bring forth Mazzaroth in his season? or can you guide Arcturus with his sons?

30ਜਦੋਂ ਪਾਣੀ ਪੱਥਰ ਵਾਂਗ ਸਖ਼ਤ ਹੋ ਜਾਂਦੇ ਹਨ, ਜਦੋਂ ਡੂੰਘਾਈ ਦੀ ਸਤ੍ਹਾ ਜੰਮ ਜਾਂਦੀ ਹੈ?

31“ਅੱਯੋਬ, ਕੀ ਤੂੰ ਸਪਤਰਸ਼ੀ ਨੂੰ ਬੰਨ ਸਕਦਾ ਹੈ? ਜਾਂ ਕੀ ਤੂੰ ਓਰਿਅਨ ਦੇ ਰੱਸਿਆ ਨੂੰ ਖੋਲ੍ਹ ਸਕਦਾ ਹੈ?

32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?

33ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ? ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?

34“ਕੀ ਤੂੰ ਆਪਣੀ ਆਵਾਜ਼ ਨੂੰ ਬੱਦਲਾਂ ਵੱਲ ਉਠਾ ਸਕਦਾ ਹੈ ਅਤੇ ਆਪਣੇ ਆਪ ਨੂੰ ਪਾਣੀ ਦੇ ਹੜ੍ਹ ਨਾਲ ਢੱਕ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.