ਅੱਯੋਬ 9

ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ! ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?

Job 9:19 (UKJV) If I speak of strength, lo, he is strong: and if of judgment, who shall set me a time to plead?

17ਉਹ ਮੈਨੂੰ ਤੂਫ਼ਾਨ ਨਾਲ ਕੁਚਲ ਦੇਵੇਗਾ ਅਤੇ ਬਿਨਾਂ ਕਾਰਨ ਮੇਰੇ ਜ਼ਖਮਾਂ ਨੂੰ ਵਧਾ ਦੇਵੇਗਾ।

18ਉਸ ਨੇ ਮੈਨੂੰ ਸਾਹ ਨਾ ਲੈਣ ਦਿੱਤਾ ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ।

19ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ! ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?

20ਜੇ ਮੈਂ ਬੇਕਸੂਰ ਹੁੰਦਾ, ਮੇਰਾ ਮੂੰਹ ਮੈਨੂੰ ਨਿੰਦਦਾ; ਜੇ ਮੈਂ ਨਿਰਦੋਸ਼ ਹੁੰਦਾ, ਤਾਂ ਇਹ ਮੈਨੂੰ ਦੋਸ਼ੀ ਠਹਿਰਾਉਂਦਾ।

21“ਹਾਲਾਂਕਿ ਮੈਂ ਨਿਰਦੋਸ਼ ਹਾਂ, ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ; ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.