ਜ਼ਬੂਰਾਂ 10

ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ; ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,

Psalm 10:17 (UKJV) LORD, you have heard the desire of the humble: you will prepare their heart, you will cause yours ear to hear:

15ਦੁਸ਼ਟ ਆਦਮੀ ਦੀ ਬਾਂਹ ਤੋੜੋ; ਦੁਸ਼ਟ ਨੂੰ ਉਸਦੀ ਦੁਸ਼ਟਤਾ ਦਾ ਲੇਖਾ ਦੇਣ ਲਈ ਬੁਲਾਓ ਜਦ ਤੱਕ ਹੋਰ ਕੁਝ ਨਾ ਲੱਭੇ।

16ਯਾਹਵੇਹ ਜੁੱਗੋ-ਜੁੱਗ ਲਈ ਰਾਜਾ ਹੈ; ਕੌਮਾਂ ਉਸ ਦੀ ਧਰਤੀ ਤੋਂ ਨਾਸ ਹੋ ਜਾਣਗੀਆਂ।

17ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ; ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,

18ਯਤੀਮਾਂ ਅਤੇ ਸਤਾਏ ਹੋਇਆ ਦਾ ਬਚਾਅ ਕਰਨਾ, ਤਾਂ ਜੋ ਸਿਰਫ ਧਰਤੀ ਦੇ ਪ੍ਰਾਣੀ ਫਿਰ ਕਦੇ ਵੀ ਦਹਿਸ਼ਤ ਦਾ ਸ਼ਿਕਾਰ ਨਾ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.