ਜ਼ਬੂਰਾਂ 10

ਯਤੀਮਾਂ ਅਤੇ ਸਤਾਏ ਹੋਇਆ ਦਾ ਬਚਾਅ ਕਰਨਾ, ਤਾਂ ਜੋ ਸਿਰਫ ਧਰਤੀ ਦੇ ਪ੍ਰਾਣੀ ਫਿਰ ਕਦੇ ਵੀ ਦਹਿਸ਼ਤ ਦਾ ਸ਼ਿਕਾਰ ਨਾ ਹੋਣ।

Psalm 10:18 (UKJV) To judge the fatherless and the oppressed, that the man of the earth may no more oppress.

16ਯਾਹਵੇਹ ਜੁੱਗੋ-ਜੁੱਗ ਲਈ ਰਾਜਾ ਹੈ; ਕੌਮਾਂ ਉਸ ਦੀ ਧਰਤੀ ਤੋਂ ਨਾਸ ਹੋ ਜਾਣਗੀਆਂ।

17ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ; ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,

18ਯਤੀਮਾਂ ਅਤੇ ਸਤਾਏ ਹੋਇਆ ਦਾ ਬਚਾਅ ਕਰਨਾ, ਤਾਂ ਜੋ ਸਿਰਫ ਧਰਤੀ ਦੇ ਪ੍ਰਾਣੀ ਫਿਰ ਕਦੇ ਵੀ ਦਹਿਸ਼ਤ ਦਾ ਸ਼ਿਕਾਰ ਨਾ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.