ਜ਼ਬੂਰਾਂ 10

ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ; ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ। ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;

Psalm 10:8 (UKJV) He sits in the lurking places of the villages: in the secret places does he murder the innocent: his eyes are privately set against the poor.

6ਉਹ ਆਪਣੇ ਆਪ ਨੂੰ ਕਹਿੰਦਾ ਹੈ, “ਕੁਝ ਵੀ ਮੈਨੂੰ ਕਦੇ ਹਿਲਾ ਨਹੀਂ ਸਕੇਗਾ।” ਉਹ ਸਹੁੰ ਖਾਂਦਾ ਹੈ, “ਕੋਈ ਵੀ ਕਦੇ ਮੇਰਾ ਨੁਕਸਾਨ ਨਹੀਂ ਕਰੇਗਾ।”

7ਉਸਦਾ ਮੂੰਹ ਝੂਠ ਅਤੇ ਸਰਾਪ ਨਾਲ ਭਰਿਆ ਹੋਇਆ ਹੈ; ਮੁਸੀਬਤ ਅਤੇ ਬਦੀ ਉਸ ਦੀ ਜੀਭ ਦੇ ਅਧੀਨ ਹਨ।

8ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ; ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ। ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;

9ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ। ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ; ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।

10ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ; ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.