7ਮੈਂ ਜਾਗਦਾ ਰਹਿੰਦਾ ਹਾਂ, ਅਤੇ ਮੈਂ ਛੱਤ ਉੱਤੇ ਇਕੱਲੇ ਪੰਛੀ ਵਰਗਾ ਹੋ ਗਿਆ ਹਾਂ।
8ਸਾਰਾ ਦਿਨ ਮੇਰੇ ਵੈਰੀ ਮੈਨੂੰ ਉਲਾਂਭੇ ਦਿੰਦੇ ਹਨ, ਜੋ ਮੇਰੀ ਨਿੰਦਿਆ ਕਰਦੇ ਹਨ, ਉਹ ਮੇਰਾ ਨਾਮ ਸਰਾਪ ਦੇ ਤੌਰ ਤੇ ਬੋਲਦੇ ਹਨ।
9ਹੁਣ ਸੁਆਹ ਮੇਰਾ ਭੋਜਨ ਹੈ ਅਤੇ ਮੇਰੇ ਹੰਝੂ ਮੇਰੇ ਪੀਣ ਨਾਲ ਰਲਦੇ ਰਹਿੰਦੇ ਹਨ।
10ਇਹ ਸਭ ਤੇਰੇ ਕ੍ਰੋਧ ਦਾ ਨਤੀਜਾ ਹੈ, ਕਿਉਂਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ।
11ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ। ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।