ਜ਼ਬੂਰਾਂ 104

ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ, ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।

Psalm 104:19 (UKJV) He appointed the moon for seasons: the sun knows his going down.

17ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ, ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।

18ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ; ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।

19ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ, ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।

20ਤੂੰ ਹਨ੍ਹੇਰਾ ਕਰਦਾ ਹੈ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਜੰਗਲੀ ਜਾਨਵਰ ਘੁੰਮਣ ਨੂੰ ਨਿਕਲਦੇ ਹਨ।

21ਤਕੜੇ ਸ਼ੇਰ ਆਪਣੇ ਸ਼ਿਕਾਰ ਲਈ ਗਰਜਦੇ ਹਨ, ਉਹ ਪਰਮੇਸ਼ਵਰ ਤੋਂ ਆਪਣਾ ਭੋਜਨ ਭਾਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.