ਜ਼ਬੂਰਾਂ 104

ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ, ਉਹ ਘਬਰਾ ਜਾਂਦੇ ਹਨ; ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ, ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।

Psalm 104:29 (UKJV) You hide your face, they are troubled: you take away their breath, they die, and return to their dust.

27ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ, ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।

28ਜਦੋਂ ਤੂੰ ਉਹਨਾਂ ਨੂੰ ਭੋਜਨ ਦਿੰਦਾ ਹੈ, ਉਹ ਇਸਨੂੰ ਇਕੱਠਾ ਕਰਦੇ ਹਨ; ਜਦੋਂ ਤੁਸੀਂ ਆਪਣੀ ਮੁੱਠੀ ਖੋਲ੍ਹਦੇ ਹੋ, ਉਹ ਬਹੁਤ ਵਧੀਆ ਚੀਜ਼ਾਂ ਨਾਲ ਰੱਜ ਜਾਂਦੇ ਹਨ।

29ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ, ਉਹ ਘਬਰਾ ਜਾਂਦੇ ਹਨ; ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ, ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।

30ਜਦੋਂ ਤੂੰ ਆਪਣਾ ਆਤਮਾ ਭੇਜਦਾ ਹੈ, ਉਹ ਉਤਪੰਨ ਹੋ ਜਾਂਦੇ ਹਨ, ਉਸ ਸਮੇਂ ਤੂੰ ਧਰਤੀ ਨੂੰ ਨਵਾਂ ਬਣਾ ਦਿੰਦੇ ਹੈ।

31ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ, ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.