ਜ਼ਬੂਰਾਂ 104

ਪਾਪੀ ਧਰਤੀ ਤੋਂ ਨਾਸ ਹੋ ਜਾਣ, ਦੁਸ਼ਟ ਮੁੜ ਨਾ ਵੇਖਣਗੇ। ਹੇ ਮੇਰੀ ਜਾਨ, ਯਾਹਵੇਹ ਨੂੰ ਮੁਬਾਰਕ ਆਖ। ਯਾਹਵੇਹ ਦੀ ਉਸਤਤ ਹੋਵੇ।

Psalm 104:35 (UKJV) Let the sinners be consumed out of the earth, and let the wicked be no more. Bless you the LORD, O my soul. Praise all of you the LORD.

33ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ; ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।

34ਮੇਰੀ ਭਗਤੀ ਉਸਨੂੰ ਪ੍ਰਸੰਨ ਕਰੇ, ਕਿਉਂ ਜੋ ਮੈਂ ਯਾਹਵੇਹ ਵਿੱਚ ਮਗਨ ਰਹਾਂਗਾ।

35ਪਾਪੀ ਧਰਤੀ ਤੋਂ ਨਾਸ ਹੋ ਜਾਣ, ਦੁਸ਼ਟ ਮੁੜ ਨਾ ਵੇਖਣਗੇ। ਹੇ ਮੇਰੀ ਜਾਨ, ਯਾਹਵੇਹ ਨੂੰ ਮੁਬਾਰਕ ਆਖ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.