ਜ਼ਬੂਰਾਂ 104

ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।

Psalm 104:4 (UKJV) Who makes his angels spirits; his ministers a flaming fire:

2ਤੂੰ ਚਾਨਣ ਨੂੰ ਪੁਸ਼ਾਕ ਵਾਂਗ ਪਹਿਨਿਆ ਹੋਇਆ ਹੈ; ਤੂੰ ਅਕਾਸ਼ ਨੂੰ ਪੜਦੇ ਵਾਂਗ ਤਾਣਦਾ ਹੈ।

3ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ। ਬੱਦਲ ਤੇਰੇ ਰਥ ਹਨ ਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।

4ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।

5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ; ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।

6ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.