ਜ਼ਬੂਰਾਂ 104

ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।

Psalm 104:6 (UKJV) You covered it with the deep as with a garment: the waters stood above the mountains.

4ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।

5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ; ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।

6ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।

7ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ, ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।

8ਜਦੋਂ ਪਹਾੜਾਂ ਦੀ ਉਚਾਈ ਵੱਧ ਗਈ, ਤਦ ਵਾਦੀਆਂ ਡੂੰਘੀਆਂ ਹੋ ਗਈਆਂ, ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.