ਜ਼ਬੂਰਾਂ 104

ਜਦੋਂ ਪਹਾੜਾਂ ਦੀ ਉਚਾਈ ਵੱਧ ਗਈ, ਤਦ ਵਾਦੀਆਂ ਡੂੰਘੀਆਂ ਹੋ ਗਈਆਂ, ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।

Psalm 104:8 (UKJV) They go up by the mountains; they go down by the valleys unto the place which you have founded for them.

6ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।

7ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ, ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।

8ਜਦੋਂ ਪਹਾੜਾਂ ਦੀ ਉਚਾਈ ਵੱਧ ਗਈ, ਤਦ ਵਾਦੀਆਂ ਡੂੰਘੀਆਂ ਹੋ ਗਈਆਂ, ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।

9ਤੂੰ ਉਹਨਾਂ ਦੀ ਇੱਕ ਹੱਦ ਠਹਿਰਾਈ ਤਾਂ ਜੋ ਉਹ ਅੱਗੇ ਨਾ ਲੰਘ ਸਕਣ; ਅਤੇ ਨਾ ਹੀ ਦੁਬਾਰਾ ਧਰਤੀ ਨੂੰ ਢੱਕਣ।

10ਤੁਹਾਡੀ ਹੀ ਸ਼ਕਤੀ ਦੇ ਕਾਰਨ ਵਾਦੀਆਂ ਵਿੱਚ ਚਸ਼ਮੇ ਫੁੱਟਦੇ ਹਨ; ਇਹ ਪਹਾੜਾਂ ਦੇ ਵਿਚਕਾਰ ਵਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.