ਜ਼ਬੂਰਾਂ 105

ਤਦ ਪਰਮੇਸ਼ਵਰ ਨੇ ਉਹਨਾਂ ਦੀਆਂ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਉੱਤੇ ਵੀ ਹਮਲਾ ਕੀਤਾ, ਅਤੇ ਉਹਨਾਂ ਦੇ ਦੇਸ਼ ਦੇ ਸਾਰੇ ਦਰਖਤ ਭੰਨ ਸੁੱਟੇ।

Psalm 105:33 (UKJV) He stroke their vines also and their fig trees; and brake the trees of their coasts.

31ਪਰਮੇਸ਼ਵਰ ਨੇ ਹੁਕਮ ਦਿੱਤਾ ਅਤੇ ਮੱਖੀਆਂ ਦੇ ਝੁੰਡ ਨੇ ਦੇਸ਼ ਨੂੰ ਢੱਕ ਲਿਆ, ਇਸ ਦੇ ਨਾਲ, ਮੱਛਰ ਵੀ ਸਾਰੇ ਦੇਸ਼ ਵਿੱਚ ਫੈਲ ਗਏ।

32ਉਹ ਦੇ ਹੁਕਮ ਨਾਲ ਮੀਂਹ ਨੇ ਗੜਿਆਂ ਦਾ ਰੂਪ ਧਾਰ ਲਿਆ, ਸਾਰੇ ਦੇਸ਼ ਵਿੱਚ ਬਿਜਲੀ ਦੀ ਵਰਖਾ ਸ਼ੁਰੂ ਹੋ ਗਈ।

33ਤਦ ਪਰਮੇਸ਼ਵਰ ਨੇ ਉਹਨਾਂ ਦੀਆਂ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਉੱਤੇ ਵੀ ਹਮਲਾ ਕੀਤਾ, ਅਤੇ ਉਹਨਾਂ ਦੇ ਦੇਸ਼ ਦੇ ਸਾਰੇ ਦਰਖਤ ਭੰਨ ਸੁੱਟੇ।

34ਉਹ ਦੇ ਹੁਕਮ ਨਾਲ ਟਿੱਡੀਆਂ ਨੇ ਹਮਲਾ ਕੀਤਾ, ਇਹ ਟਿੱਡੀਆਂ ਬਹੁਤ ਸਨ;

35ਉਹਨਾਂ ਨੇ ਦੇਸ਼ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਹਨਾਂ ਦੀ ਧਰਤੀ ਦਾ ਫਲ ਵੀ ਖਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.