ਜ਼ਬੂਰਾਂ 107

ਉਹ ਹਰ ਪ੍ਰਕਾਰ ਦੇ ਭੋਜਨ ਤੋਂ ਨਫ਼ਰਤ ਕਰਦੇ ਹਨ, ਅਤੇ ਉਹ ਮੌਤ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ ਹਨ।

Psalm 107:18 (UKJV) Their soul detests all manner of food; and they draw near unto the gates of death.

16ਕਿਉਂਕਿ ਉਹ ਪਿੱਤਲ ਦੇ ਦਰਵਾਜ਼ੇ ਤੋੜਦਾ ਹੈ ਅਤੇ ਲੋਹੇ ਦੀਆਂ ਸਲਾਖਾਂ ਨੂੰ ਕੱਟਦਾ ਹੈ।

17ਕਈ ਆਪਣੇ ਵਿਦਰੋਹੀ ਤਰੀਕਿਆਂ ਨਾਲ ਮੂਰਖ ਬਣ ਗਏ ਅਤੇ ਆਪਣੀਆਂ ਬਦੀਆਂ ਦੇ ਕਾਰਨ ਦੁੱਖ ਝੱਲਦੇ ਹਨ।

18ਉਹ ਹਰ ਪ੍ਰਕਾਰ ਦੇ ਭੋਜਨ ਤੋਂ ਨਫ਼ਰਤ ਕਰਦੇ ਹਨ, ਅਤੇ ਉਹ ਮੌਤ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ ਹਨ।

19ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।

20ਉਹ ਆਪਣਾ ਬਚਨ ਘੱਲਦਾ ਅਤੇ ਉਹਨਾਂ ਨੂੰ ਚੰਗਾ ਕਰਦਾ; ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.