ਜ਼ਬੂਰਾਂ 109

ਯਾਹਵੇਹ ਦੇ ਸਾਹਮਣੇ ਉਸ ਦੇ ਪਿਉ-ਦਾਦਿਆਂ ਦੀ ਬਦੀ ਚੇਤੇ ਰਹੇ; ਉਸ ਦੀ ਮਾਂ ਦਾ ਪਾਪ ਕਦੇ ਨਾ ਮਿਟਾਇਆ ਜਾਵੇ।

Psalm 109:14 (UKJV) Let the iniquity of his fathers be remembered with the LORD; and let not the sin of his mother be blotted out.

12ਨਾ ਕੋਈ ਉਹ ਦੇ ਉੱਤੇ ਦਯਾ ਕਰੇ, ਨਾ ਉਹ ਦੇ ਯਤੀਮਾਂ ਉੱਤੇ ਤਰਸ ਕਰੇ।

13ਉਸਦੀ ਸੰਤਾਨ ਕੱਟੀ ਜਾਵੇ, ਉਹਨਾਂ ਦੇ ਨਾਮ ਅਗਲੀ ਪੀੜ੍ਹੀ ਤੋਂ ਮਿਟਾ ਦਿੱਤੇ ਜਾਣ।

14ਯਾਹਵੇਹ ਦੇ ਸਾਹਮਣੇ ਉਸ ਦੇ ਪਿਉ-ਦਾਦਿਆਂ ਦੀ ਬਦੀ ਚੇਤੇ ਰਹੇ; ਉਸ ਦੀ ਮਾਂ ਦਾ ਪਾਪ ਕਦੇ ਨਾ ਮਿਟਾਇਆ ਜਾਵੇ।

15ਉਹਨਾਂ ਦੇ ਪਾਪ ਸਦਾ ਯਾਹਵੇਹ ਦੇ ਸਨਮੁਖ ਰਹਿਣ, ਤਾਂ ਜੋ ਉਹ ਉਹਨਾਂ ਦਾ ਨਾਮ ਧਰਤੀ ਤੋਂ ਮਿਟਾ ਦੇਵੇ।

16ਕਿਉਂਕਿ ਉਸ ਨੇ ਕਦੇ ਵੀ ਦਯਾ ਕਰਨ ਬਾਰੇ ਨਹੀਂ ਸੋਚਿਆ, ਸਗੋਂ ਗਰੀਬਾਂ ਅਤੇ ਲੋੜਵੰਦਾਂ ਅਤੇ ਟੁੱਟੇ ਦਿਲਾਂ ਨੂੰ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.