ਜ਼ਬੂਰਾਂ 112

ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ, ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ। ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।

Psalm 112:10 (UKJV) The wicked shall see it, and be grieved; he shall gnash with his teeth, and melt away: the desire of the wicked shall perish.

8ਉਹਨਾਂ ਦੇ ਦਿਲ ਮਜ਼ਬੂਤ ਹਨ, ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ। ਜਦੋਂ ਤੱਕ ਉਹ ਆਪਣਿਆ ਦੁਸ਼ਮਣਾਂ ਤੇ ਆਪਣੀ ਜਿੱਤ ਨਾ ਵੇਖ ਲੈਣ।

9ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ; ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ; ਉਹਨਾਂ ਦਾ ਸਿੰਗ ਆਦਰ ਵਿੱਚ ਉੱਚਾ ਕੀਤਾ ਜਾਵੇਗਾ।

10ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ, ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ। ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.