ਜ਼ਬੂਰਾਂ 113

ਯਾਹਵੇਹ ਦੀ ਉਸਤਤ ਹੋਵੇ। ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ; ਯਾਹਵੇਹ ਦੇ ਨਾਮ ਦੀ ਉਸਤਤ ਕਰੋ

Psalm 113:1 (UKJV) Praise all of you the LORD. Praise, O all of you servants of the LORD, praise the name of the LORD.

1ਯਾਹਵੇਹ ਦੀ ਉਸਤਤ ਹੋਵੇ। ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ; ਯਾਹਵੇਹ ਦੇ ਨਾਮ ਦੀ ਉਸਤਤ ਕਰੋ

2ਯਾਹਵੇਹ ਦੇ ਨਾਮ ਦੀ ਹੁਣ ਅਤੇ ਸਦਾ ਲਈ ਉਸਤਤ ਹੋਵੇ।

3ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ, ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.