ਜ਼ਬੂਰਾਂ 114

ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ, ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,

Psalm 114:7 (UKJV) Tremble, you earth, at the presence of the Lord, at the presence of the God of Jacob;

5ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ? ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?

6ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ, ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?

7ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ, ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,

8ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ, ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.