ਜ਼ਬੂਰਾਂ 114

ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ, ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।

Psalm 114:8 (UKJV) Which turned the rock into a standing water, the flint into a fountain of waters.

6ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ, ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?

7ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ, ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,

8ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ, ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.