ਜ਼ਬੂਰਾਂ 114

ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ, ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?

Psalm 114:6 (UKJV) All of you mountains, that all of you skipped like rams; and all of you little hills, like lambs?

4ਪਰਬਤ ਭੇਡੂਆਂ ਵਾਂਗੂੰ, ਅਤੇ ਪਹਾੜ ਲੇਲਿਆਂ ਵਾਂਗੂੰ ਉੱਛਲਦੇ ਸਨ।

5ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ? ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?

6ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ, ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?

7ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ, ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,

8ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ, ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.