16ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ, ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।
17ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ, ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;
18ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਯਾਹਵੇਹ ਦੀ ਉਸਤਤ ਕਰਾਂਗੇ। ਯਾਹਵੇਹ ਦੀ ਉਸਤਤ ਕਰੋ।
ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਯਾਹਵੇਹ ਦੀ ਉਸਤਤ ਕਰਾਂਗੇ। ਯਾਹਵੇਹ ਦੀ ਉਸਤਤ ਕਰੋ।
Psalm 115:18 (UKJV) But we will bless the LORD from this time forth and for evermore. Praise the LORD.
16ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ, ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।
17ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ, ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;
18ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਯਾਹਵੇਹ ਦੀ ਉਸਤਤ ਕਰਾਂਗੇ। ਯਾਹਵੇਹ ਦੀ ਉਸਤਤ ਕਰੋ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.