ਜ਼ਬੂਰਾਂ 115

ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ, ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।

Psalm 115:16 (UKJV) The heaven, even the heavens, are the LORD's: but the earth has he given to the children of men.

14ਯਾਹਵੇਹ ਤੁਹਾਨੂੰ ਭਰਪੂਰ ਅਸੀਸ ਦੇਵੇ, ਤੁਹਾਨੂੰ ਅਤੇ ਤੁਹਾਡੇ ਬੱਚਿਆ ਨੂੰ ਵੀ।

15ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ, ਜਿਹੜਾ ਸਵਰਗ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ।

16ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ, ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।

17ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ, ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;

18ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਯਾਹਵੇਹ ਦੀ ਉਸਤਤ ਕਰਾਂਗੇ। ਯਾਹਵੇਹ ਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.