ਜ਼ਬੂਰਾਂ 115

ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ, ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ, ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।

Psalm 115:7 (UKJV) They have hands, but they handle not: feet have they, but they walk not: neither speak they through their throat.

5ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ, ਅੱਖਾਂ ਹਨ ਪਰ ਵੇਖ ਨਹੀਂ ਸਕਦੇ।

6ਉਹਨਾਂ ਦੇ ਕੰਨ ਹਨ, ਪਰ ਸੁਣ ਨਹੀਂ ਸਕਦੇ, ਨੱਕ ਹਨ, ਪਰ ਸੁੰਘ ਨਹੀਂ ਸਕਦੇ।

7ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ, ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ, ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।

8ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ, ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

9ਹੇ ਸਾਰੇ ਇਸਰਾਏਲੀਓ, ਯਾਹਵੇਹ ਉੱਤੇ ਭਰੋਸਾ ਰੱਖੋ; ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.