ਜ਼ਬੂਰਾਂ 116

ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ; ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ, ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।

Psalm 116:16 (UKJV) O LORD, truly I am your servant; I am your servant, and the son of yours handmaid: you have loosed my bonds.

14ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।

15ਯਾਹਵੇਹ ਦੀ ਨਿਗਾਹ ਵਿੱਚ ਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।

16ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ; ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ, ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।

17ਮੈਂ ਤੁਹਾਡੇ ਲਈ ਧੰਨਵਾਦ ਦੀ ਭੇਟ ਚੜ੍ਹਾਵਾਂਗਾ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਾਂਗਾ।

18ਮੈਂ ਉਸ ਦੇ ਸਾਰੇ ਲੋਕਾਂ ਦੀ ਹਜ਼ੂਰੀ ਵਿੱਚ, ਯਾਹਵੇਹ ਲਈ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.