ਜ਼ਬੂਰਾਂ 116

ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।

Psalm 116:14 (UKJV) I will pay my vows unto the LORD now in the presence of all his people.

12ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂ ਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?

13ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਾਂਗਾ।

14ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।

15ਯਾਹਵੇਹ ਦੀ ਨਿਗਾਹ ਵਿੱਚ ਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।

16ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ; ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ, ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.