ਜ਼ਬੂਰਾਂ 116

ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂ ਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?

Psalm 116:12 (UKJV) What shall I render unto the LORD for all his benefits toward me?

10ਮੈਂ ਯਾਹਵੇਹ ਤੇ ਭਰੋਸਾ ਕੀਤਾ ਜਦੋਂ ਮੈਂ ਕਿਹਾ, “ਮੈਂ ਬਹੁਤ ਦੁੱਖੀ ਹਾਂ।”

11ਮੈਂ ਆਪਣੀ ਘਬਰਾਹਟ ਵਿੱਚ ਆਖਿਆ, “ਹਰ ਕੋਈ ਝੂਠਾ ਹੈ।”

12ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂ ਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?

13ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਾਂਗਾ।

14ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.