ਜ਼ਬੂਰਾਂ 118

ਉਹ ਮਧੂ-ਮੱਖੀਆਂ ਵਾਂਗੂੰ ਮੇਰੇ ਆਲੇ-ਦੁਆਲੇ ਘੁੰਮਦੇ ਰਹੇ, ਉਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ। ਯਾਹਵੇਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਵੱਢ ਸੁੱਟਿਆ।

Psalm 118:12 (UKJV) They compassed me about like bees: they are quenched as the fire of thorns: for in the name of the LORD I will destroy them.

10ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ, ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

11ਉਹਨਾਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ, ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।

12ਉਹ ਮਧੂ-ਮੱਖੀਆਂ ਵਾਂਗੂੰ ਮੇਰੇ ਆਲੇ-ਦੁਆਲੇ ਘੁੰਮਦੇ ਰਹੇ, ਉਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ। ਯਾਹਵੇਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਵੱਢ ਸੁੱਟਿਆ।

13ਮੈਨੂੰ ਪਿੱਛੇ ਧੱਕਿਆ ਗਿਆ ਅਤੇ ਡਿੱਗਣ ਵਾਲਾ ਸੀ, ਪਰ ਯਾਹਵੇਹ ਨੇ ਮੇਰੀ ਸਹਾਇਤਾ ਕੀਤੀ।

14ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ; ਉਹ ਮੇਰੀ ਮੁਕਤੀ ਬਣ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.