ਜ਼ਬੂਰਾਂ 118

ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ, ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।

Psalm 118:18 (UKJV) The LORD has chastened me sore: but he has not given me over unto death.

16ਯਾਹਵੇਹ ਦਾ ਸੱਜਾ ਹੱਥ ਉੱਚਾ ਕੀਤਾ ਗਿਆ ਹੈ; ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!”

17ਮੈਂ ਮਰਾਂਗਾ ਨਹੀਂ ਪਰ ਜੀਵਾਂਗਾ, ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।

18ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ, ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।

19ਮੇਰੇ ਲਈ ਧਰਮ ਦੇ ਦਰਵਜੇ ਖੋਲ੍ਹੋ; ਮੈਂ ਪ੍ਰਵੇਸ਼ ਕਰਾਂਗਾ ਅਤੇ ਯਾਹਵੇਹ ਦਾ ਧੰਨਵਾਦ ਕਰਾਂਗਾ।

20ਇਹ ਯਾਹਵੇਹ ਦਾ ਦਰਵਾਜ਼ਾ ਹੈ, ਜਿਸ ਵਿੱਚੋਂ ਧਰਮੀ ਲੋਕ ਪ੍ਰਵੇਸ਼ ਕਰ ਸਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.