ਜ਼ਬੂਰਾਂ 118

ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ; ਤੁਸੀਂ ਮੇਰੀ ਮੁਕਤੀ ਬਣ ਗਏ ਹੋ।

Psalm 118:21 (UKJV) I will praise you: for you have heard me, and are become my salvation.

19ਮੇਰੇ ਲਈ ਧਰਮ ਦੇ ਦਰਵਜੇ ਖੋਲ੍ਹੋ; ਮੈਂ ਪ੍ਰਵੇਸ਼ ਕਰਾਂਗਾ ਅਤੇ ਯਾਹਵੇਹ ਦਾ ਧੰਨਵਾਦ ਕਰਾਂਗਾ।

20ਇਹ ਯਾਹਵੇਹ ਦਾ ਦਰਵਾਜ਼ਾ ਹੈ, ਜਿਸ ਵਿੱਚੋਂ ਧਰਮੀ ਲੋਕ ਪ੍ਰਵੇਸ਼ ਕਰ ਸਕਦੇ ਹਨ।

21ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ; ਤੁਸੀਂ ਮੇਰੀ ਮੁਕਤੀ ਬਣ ਗਏ ਹੋ।

22ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ;

23ਇਹ ਸਭ ਯਾਹਵੇਹ ਵੱਲੋਂ ਹੋਇਆ, ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.