ਜ਼ਬੂਰਾਂ 118

ਯਾਹਵੇਹ ਹੀ ਪਰਮੇਸ਼ਵਰ ਹੈ, ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ। ਹੱਥਾਂ ਵਿੱਚ ਟਾਹਣੀਆਂ ਲੈ ਕੇ, ਜਗਵੇਦੀ ਦੇ ਸਿੰਗਾਂ ਦੇ ਤਿਉਹਾਰ ਵਿੱਚ ਸ਼ਾਮਲ ਹੋਵੋ।

Psalm 118:27 (UKJV) God is the LORD, which has showed us light: bind the sacrifice with cords, even unto the horns of the altar.

25ਹੇ ਯਾਹਵੇਹ, ਸਾਨੂੰ ਬਚਾਓ! ਯਾਹਵੇਹ, ਸਾਨੂੰ ਸਫਲਤਾ ਪ੍ਰਦਾਨ ਕਰੋ!

26ਮੁਬਾਰਕ ਹੈ ਉਹ ਜਿਹੜਾ ਯਾਹਵੇਹ ਦੇ ਨਾਮ ਉੱਤੇ ਆਉਂਦਾ ਹੈ, ਯਾਹਵੇਹ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ।

27ਯਾਹਵੇਹ ਹੀ ਪਰਮੇਸ਼ਵਰ ਹੈ, ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ। ਹੱਥਾਂ ਵਿੱਚ ਟਾਹਣੀਆਂ ਲੈ ਕੇ, ਜਗਵੇਦੀ ਦੇ ਸਿੰਗਾਂ ਦੇ ਤਿਉਹਾਰ ਵਿੱਚ ਸ਼ਾਮਲ ਹੋਵੋ।

28ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ, ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।

29ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.