ਜ਼ਬੂਰਾਂ 119

ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ, ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।

Psalm 119:118 (UKJV) You have trodden down all them that go astray from your statutes: for their deceit is falsehood.

116ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।

117ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ। ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।

118ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ, ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।

119ਤੂੰ ਸਾਰੇ ਦੁਸ਼ਟਾਂ ਨੂੰ ਕੂੜੇ ਵਾਂਗ ਸੁੱਟ ਦਿੰਦਾ ਹੈ, ਇਸ ਲਈ ਮੈਂ ਤੇਰੀਆਂ ਬਿਧੀਆਂ ਨੂੰ ਪਿਆਰ ਕਰਦਾ ਹਾਂ।

120ਮੇਰਾ ਸਰੀਰ ਤੇਰੇ ਡਰ ਨਾਲ ਕੰਬਦਾ ਹੈ, ਮੈਂ ਤੇਰੇ ਕਾਨੂੰਨਾਂ ਤੋਂ ਡਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.