ਜ਼ਬੂਰਾਂ 119

ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ, ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।

Psalm 119:171 (UKJV) My lips shall utter praise, when you have taught me your statutes.

169ਹੇ ਯਾਹਵੇਹ, ਮੇਰੀ ਦੁਹਾਈ ਤੇਰੇ ਤੱਕ ਪਹੁੰਚੇ; ਮੈਨੂੰ ਆਪਣੇ ਬਚਨ ਅਨੁਸਾਰ ਸਮਝ ਦੇ।

170ਮੇਰੀ ਬੇਨਤੀ ਤੇਰੇ ਹਜ਼ੂਰ ਪਹੁੰਚੇ; ਆਪਣੇ ਵਾਅਦੇ ਅਨੁਸਾਰ ਮੈਨੂੰ ਛੁਡਾ।

171ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ, ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।

172ਮੇਰੀ ਜੀਭ ਤੇਰਾ ਸ਼ਬਦ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮੀ ਹਨ।

173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.