ਜ਼ਬੂਰਾਂ 119

ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ, ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।

Psalm 119:21 (UKJV) You have rebuked the proud that are cursed, which do go astray from your commandments.

19ਮੈਂ ਧਰਤੀ ਤੇ ਇੱਕ ਅਜਨਬੀ ਹਾਂ; ਆਪਣੇ ਹੁਕਮਾਂ ਨੂੰ ਮੇਰੇ ਤੋਂ ਨਾ ਲੁਕਾ।

20ਮੇਰੀ ਆਤਮਾ ਹਰ ਵੇਲੇ, ਤੇਰੇ ਹੁਕਮਾਂ ਦੀ ਤਾਂਘ ਨਾਲ ਭਰੀ ਹੋਈ ਹੈ।

21ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ, ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।

22ਉਹਨਾਂ ਦੀ ਬੇਇੱਜ਼ਤੀ ਅਤੇ ਨਫ਼ਰਤ ਮੇਰੇ ਤੋਂ ਦੂਰ ਕਰ, ਕਿਉਂਕਿ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹਾਂ।

23ਭਾਵੇਂ ਹਾਕਮ ਇਕੱਠੇ ਬੈਠ ਕੇ ਮੇਰੀ ਨਿੰਦਿਆ ਕਰਦੇ ਹਨ, ਮੈਂ ਤੇਰਾ ਸੇਵਕ ਤੇਰੇ ਹੁਕਮਾਂ ਤੇ ਚੱਲਾਗਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.