ਜ਼ਬੂਰਾਂ 119

ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ, ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।

Psalm 119:39 (UKJV) Turn away my reproach which I fear: for your judgments are good.

37ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ; ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।

38ਆਪਣੇ ਸੇਵਕ ਨਾਲ ਕੀਤਾ ਹੋਇਆ ਇਕਰਾਰ ਪੂਰਾ ਕਰ, ਤਾਂ ਜੋ ਮੇਰੀ ਸ਼ਰਧਾ ਸਦਾ ਲਈ ਰਹੇ।

39ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ, ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।

40ਤੇਰੀਆਂ ਸਿੱਖਿਆਵਾਂ ਲਈ ਮੇਰੀ ਤਾਂਘ ਕਿੰਨੀ ਤੀਬਰ ਹੈ! ਆਪਣੀ ਧਾਰਮਿਕਤਾ ਦੁਆਰਾ ਮੇਰੇ ਵਿੱਚ ਨਵਾਂ ਜੀਵਨ ਭਰੋ।

41ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ, ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.