ਜ਼ਬੂਰਾਂ 119

ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ; ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।

Psalm 119:37 (UKJV) Turn away mine eyes from beholding vanity; and you restore life in me in your way.

35ਆਪਣੇ ਹੁਕਮਾਂ ਦੇ ਰਾਹ ਵਿੱਚ ਮੇਰੀ ਅਗਵਾਈ ਕਰ, ਕਿਉਂ ਜੋ ਇਨ੍ਹਾਂ ਵਿੱਚ ਮੇਰਾ ਆਨੰਦ ਹੈ।

36ਮੇਰੇ ਦਿਲ ਨੂੰ ਆਪਣੀਆਂ ਬਿਧੀਆਂ ਵੱਲ ਮੋੜ, ਨਾ ਕਿ ਸੁਆਰਥੀ ਲੋਭ ਵੱਲ।

37ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ; ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।

38ਆਪਣੇ ਸੇਵਕ ਨਾਲ ਕੀਤਾ ਹੋਇਆ ਇਕਰਾਰ ਪੂਰਾ ਕਰ, ਤਾਂ ਜੋ ਮੇਰੀ ਸ਼ਰਧਾ ਸਦਾ ਲਈ ਰਹੇ।

39ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ, ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.