ਜ਼ਬੂਰਾਂ 128

ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ; ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ, ਯੇਰੂਸ਼ਲੇਮ ਦੀ ਭਲਿਆਈ ਵੇਖੋ।

Psalm 128:5 (UKJV) The LORD shall bless you out of Zion: and you shall see the good of Jerusalem all the days of your life.

3ਤੇਰੀ ਪਤਨੀ ਤੇਰੇ ਘਰ ਵਿੱਚ, ਫਲਦਾਰ ਵੇਲ ਵਾਂਗ ਹੋਵੇਗੀ। ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ, ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।

4ਉਹ ਮਨੁੱਖ ਮੁਬਾਰਕ ਹੋਵੇਗਾ, ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।

5ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ; ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ, ਯੇਰੂਸ਼ਲੇਮ ਦੀ ਭਲਿਆਈ ਵੇਖੋ।

6ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ, ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.