ਜ਼ਬੂਰਾਂ 128

ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ, ਇਸਰਾਏਲ ਉੱਤੇ ਸ਼ਾਂਤੀ ਹੋਵੇ।

Psalm 128:6 (UKJV) Yea, you shall see your children's children, and peace upon Israel.

4ਉਹ ਮਨੁੱਖ ਮੁਬਾਰਕ ਹੋਵੇਗਾ, ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।

5ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ; ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ, ਯੇਰੂਸ਼ਲੇਮ ਦੀ ਭਲਿਆਈ ਵੇਖੋ।

6ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ, ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.