ਜ਼ਬੂਰਾਂ 130

ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ, ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?

Psalm 130:3 (UKJV) If you, LORD, should mark iniquities, O Lord, who shall stand?

1ਹੇ ਯਾਹਵੇਹ, ਮੈਂ ਤੁਹਾਨੂੰ ਡੂੰਘਾਈ ਤੋਂ ਪੁਕਾਰਦਾ ਹਾਂ;

2ਯਾਹਵੇਹ, ਮੇਰੀ ਆਵਾਜ਼ ਸੁਣ। ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।

3ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ, ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?

4ਪਰ ਤੂੰ ਮਾਫ਼ ਕਰਨ ਵਾਲਾ ਹੈ, ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।

5ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ, ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.