ਜ਼ਬੂਰਾਂ 130

ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ, ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ, ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।

Psalm 130:7 (UKJV) Let Israel hope in the LORD: for with the LORD there is mercy, and with him is abundant redemption.

5ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ, ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।

6ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ, ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂ ਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।

7ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ, ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ, ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।

8ਉਹ ਆਪ ਇਸਰਾਏਲ ਨੂੰ, ਅਤੇ ਉਹਨਾਂ ਦੇ ਸਾਰੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.