6ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ, ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂ ਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।
7ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ, ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ, ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।
8ਉਹ ਆਪ ਇਸਰਾਏਲ ਨੂੰ, ਅਤੇ ਉਹਨਾਂ ਦੇ ਸਾਰੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇਗਾ।