ਜ਼ਬੂਰਾਂ 135

ਹੇ ਯਾਹਵੇਹ, ਤੇਰਾ ਨਾਮ ਸਦਾ ਕਾਇਮ ਰਹੇਗਾ, ਹੇ ਯਾਹਵੇਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ।

Psalm 135:13 (UKJV) Your name, O LORD, endures for ever; and your memorial, O LORD, throughout all generations.

11ਅਮੋਰੀਆਂ ਦੇ ਰਾਜਾ ਸੀਹੋਨ, ਬਾਸ਼ਾਨ ਦੇ ਰਾਜਾ ਓਗ, ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,

12ਅਤੇ ਉਸ ਨੇ ਉਹਨਾਂ ਦੀ ਧਰਤੀ ਵਿਰਾਸਤ ਵਜੋਂ ਦਿੱਤੀ, ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਵਜੋਂ।

13ਹੇ ਯਾਹਵੇਹ, ਤੇਰਾ ਨਾਮ ਸਦਾ ਕਾਇਮ ਰਹੇਗਾ, ਹੇ ਯਾਹਵੇਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ।

14ਕਿਉਂਕਿ ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਕਰੇਗਾ।

15ਪਰਾਈਆਂ ਕੌਮਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ, ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.