ਜ਼ਬੂਰਾਂ 135

ਹੇ ਇਸਰਾਏਲੀਓ, ਯਾਹਵੇਹ ਦੀ ਉਸਤਤ ਕਰੋ; ਹਾਰੋਨ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;

Psalm 135:19 (UKJV) Bless the LORD, O house of Israel: bless the LORD, O house of Aaron:

17ਉਹਨਾਂ ਦੇ ਕੰਨ ਹਨ ਪਰ ਸੁਣ ਨਹੀਂ ਸਕਦੇ, ਨਾ ਉਹਨਾਂ ਦੇ ਮੂੰਹ ਵਿੱਚ ਸਾਹ ਹੈ।

18ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ, ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

19ਹੇ ਇਸਰਾਏਲੀਓ, ਯਾਹਵੇਹ ਦੀ ਉਸਤਤ ਕਰੋ; ਹਾਰੋਨ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;

20ਲੇਵੀ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ; ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਦੀ ਉਸਤਤ ਕਰੋ।

21ਸੀਯੋਨ ਤੋਂ ਯਾਹਵੇਹ ਦੀ ਉਸਤਤ ਹੋਵੇ, ਉਸ ਨੂੰ ਜੋ ਯੇਰੂਸ਼ਲੇਮ ਵਿੱਚ ਵੱਸਦਾ ਹੈ। ਯਾਹਵੇਹ ਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.